ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > адыгабзэ > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
AD адыгабзэ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਕੀ ਤੁਹਾਡਾ ਰਸੋਈਘਰ ਨਵਾਂ ਹੈ?
|
|
||
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ?
|
|
||
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ?
|
О э_е_т_и_е_т_а х_а_м_ г_з_ у_э_ы_щ_р_х_э_э_?
O j_l_k_r_c_e_t_a h_a_m_e g_z_ u_j_r_p_h_j_r_h_j_r_e_?
О электричества хьаумэ газа узэрыпщэрыхьэрэр?
O jelektrichestva h'aumje gaza uzjerypshhjeryh'jerjer?
О э____________ х_____ г___ у________________
O j______________ h______ g___ u______________________
О электричества хьаумэ газа узэрыпщэрыхьэрэр?
O jelektrichestva h'aumje gaza uzjerypshhjeryh'jerjer? |
||
|
|
|
|
ਕੀ ਮੈਂ ਪਿਆਜ਼ ਕੱਟਾਂ?
|
|
||
ਕੀ ਮੈਂ ਆਲੂ ਛਿੱਲਾਂ?
|
|
||
ਕੀ ਮੈਂ ਸਲਾਦ ਧੋਵਾਂ?
|
|||
|
|
|
|
ਪਿਆਲੇ ਕਿਥੇ ਹਨ?
|
|
||
ਚੀਨੀ ਦੇ ਬਰਤਨ ਕਿੱਥੇ ਹਨ?
|
|||
ਛੁਰੀ ਕਾਂਟੇ ਕਿੱਥੇ ਹਨ?
|
|
||
|
|
|
|
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ?
|
|||
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ?
|
|||
ਕੀ ਤੇਰੇ ਕੋਲ ਕਾਰਕ – ਪੇਚ ਹੈ?
|
|||
|
|
|
|
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ?
|
|
||
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ?
|
|
||
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ?
|
|
||
|
|
|
|
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ।
|
|||
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ।
|
|
||
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ।
|
|
||
|
|
|
|
ਰੋਮਾਂਸ ਭਾਸ਼ਾਵਾਂ70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ! |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|