ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > বাংলা > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
BN বাংলা
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
MP3
ਕਿਤਾਬ ਬਾਰੇ
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਕੀ ਅੰਗੂਠੀ ਮਹਿੰਗੀ ਹੈ?
|
|||
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ।
|
|
||
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ।
|
|
||
|
|
|
|
ਕੀ ਤੁਹਾਡਾ ਕੰਮ ਮੁੱਕ ਗਿਆ ਹੈ?
|
|||
ਨਹੀਂ, ਅਜੇ ਨਹੀਂ।
|
|||
ਪਰ ਮੇਰਾ ਖਤਮ ਹੋਣ ਵਾਲਾ ਹੈ।
|
|
||
|
|
|
|
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ?
|
|||
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ।
|
|||
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ।
|
|
||
|
|
|
|
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ?
|
|
||
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ।
|
|
||
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ।
|
ক_ন_ত_ আ_া_ এ_ ম_ঝ_ই অ_ে_ ল_ক_র স_্_ে প_ি_য় হ_ে_ে ৷
k_n_u ā_ā_a ē_a m_j_ē_i a_ē_a l_k_r_ s_ṅ_ē p_r_c_ẏ_ h_ẏ_c_ē
কিন্তু আমার এর মাঝেই অনেক লোকের সঙ্গে পরিচয় হয়েছে ৷
kintu āmāra ēra mājhē'i anēka lōkēra saṅgē paricaẏa haẏēchē
ক_____ আ___ এ_ ম____ অ___ ল____ স____ প____ হ____ ৷
k____ ā____ ē__ m______ a____ l_____ s____ p_______ h______
কিন্তু আমার এর মাঝেই অনেক লোকের সঙ্গে পরিচয় হয়েছে ৷
kintu āmāra ēra mājhē'i anēka lōkēra saṅgē paricaẏa haẏēchē |
||
|
|
|
|
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ?
|
|
||
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ।
|
|
||
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ।
|
|
||
|
|
|
|
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ?
|
|||
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ।
|
|
||
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ।
|
|
||
|
|
|
|
ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ! |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|