ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > ελληνικά > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
![flag](/assets/theme/images/flags/images_18x12/pa.png)
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
EL ελληνικά
![flag](/assets/theme/images/flags/images_18x12/el.png)
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
MP3
ਕਿਤਾਬ ਬਾਰੇ
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਉਹ ਮੋਟਰਸਾਈਕਲ ਤੇ ਜਾਂਦਾ ਹੈ।
|
|||
ਉਹ ਸਾਈਕਲ ਤੇ ਜਾਂਦਾ ਹੈ।
|
|||
ਉਹ ਪੈਦਲ ਜਾਂਦਾ ਹੈ।
|
|||
|
|
|
|
ਉਹ ਜਹਾਜ਼ ਤੇ ਜਾਂਦਾ ਹੈ।
|
|||
ਉਹ ਕਿਸ਼ਤੀ ਤੇ ਜਾਂਦਾ ਹੈ।
|
|||
ਉਹ ਤੈਰ ਰਿਹਾ ਹੈ।
|
|||
|
|
|
|
ਕੀ ਇੱਥੇ ਖਤਰਨਾਕ ਹੈ?
|
|||
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
|
|
||
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
|
Ε_ν_ι ε_ι_ί_δ_ν_ ν_ π_γ_ί_ε_ς γ_α π_ρ_π_τ_ τ_ ν_χ_α_
E_n_i e_i_í_d_n_ n_ p_g_í_e_s g_a p_r_p_t_ t_ n_c_t_?
Είναι επικίνδυνο να πηγαίνεις για περίπατο τη νύχτα;
Eínai epikíndyno na pēgaíneis gia perípato tē nýchta?
Ε____ ε_________ ν_ π________ γ__ π_______ τ_ ν_____
E____ e_________ n_ p________ g__ p_______ t_ n______
Είναι επικίνδυνο να πηγαίνεις για περίπατο τη νύχτα;
Eínai epikíndyno na pēgaíneis gia perípato tē nýchta? |
||
|
|
|
|
ਅਸੀਂ ਭਟਕ ਗਏ ਹਾਂ।
|
|||
ਅਸੀਂ ਗਲਤ ਰਸਤੇ ਤੇ ਹਾਂ।
|
|||
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
|
|
||
|
|
|
|
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
|
|
||
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
|
|
||
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
|
|
||
|
|
|
|
ਕੀ ਤੁਸੀਂ ਸਕੀਇੰਗ ਕਰਦੇ ਹੋ?
|
|||
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
|
|
||
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
|
|
||
|
|
|
|
ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ! |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|