ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > қазақша > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
KK қазақша
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ।
|
|
||
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ।
|
|
||
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ।
|
|
||
|
|
|
|
ਤੁਸੀਂ ਕਦੋਂ ਫੋਨ ਕਰੋਗੇ?
|
|
||
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ।
|
|
||
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ।
|
|
||
|
|
|
|
ਤੁਸੀਂ ਕਦੋਂ ਤੱਕ ਕੰਮ ਕਰੋਗੇ?
|
|
||
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ।
|
|
||
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ।
|
|
||
|
|
|
|
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ।
|
|
||
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ।
|
|
||
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ।
|
|
||
|
|
|
|
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ।
|
|
||
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ।
|
|
||
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ।
|
|
||
|
|
|
|
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
|
|
||
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
|
М_н а_т_б_с_ы ө_к_з_п а_д_м_ ә_т_е_е у_қ_ы_ы к_л_р е_і_.
M_n a_t_b_s_ı ö_k_z_p a_d_m_ ä_t_e_e w_q_ı_ı k_l_r e_i_.
Мен автобусты өткізіп алдым, әйтпесе уақтылы келер едім.
Men avtobwstı ötkizip aldım, äytpese waqtılı keler edim.
М__ а________ ө______ а_____ ә______ у______ к____ е____
M__ a________ ö______ a_____ ä______ w______ k____ e____
Мен автобусты өткізіп алдым, әйтпесе уақтылы келер едім.
Men avtobwstı ötkizip aldım, äytpese waqtılı keler edim. |
||
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ।
|
|
||
|
|
|
|
ਇੰਟਰਨੈੱਟ ਰਾਹੀਂ ਭਾਸ਼ਾਵਾਂ ਸਿੱਖਣਾਜ਼ਿਆਦਾ ਤੋਂ ਜ਼ਿਆਦਾ ਲੋਕ ਵਿਦੇਸ਼ੀ ਭਾਸ਼ਾਵਾਂ ਸਿੱਖ ਰਹੇ ਹਨ। ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਅਜਿਹਾ ਕਰਨ ਲਈ ਇੰਟਰਨੈਟ ਦੀ ਵਰਤੋਂ ਕਰਦੇ ਹਨ। ਆਨਲਾਈਨ ਸਿਖਲਾਈ ਪ੍ਰਾਚੀਨ ਭਾਸ਼ਾ ਕੋਰਸ ਤੋਂ ਵੱਖਰੀ ਹੈ। ਅਤੇ ਇਸਦੇ ਕਈ ਫਾਇਦੇ ਹਨ! ਸਿਖਿਆਰਥੀ ਆਪ ਫ਼ੈਸਲਾ ਕਰ ਸਕਦੇ ਹਨ, ਜਦੋਂ ਉਹ ਸਿੱਖਣਾ ਚਾਹੁੰਦੇ ਹਨ। ਉਹ ਜੋ ਸਿੱਖਣਾ ਚਾਹੁੰਦੇ ਹਨ, ਉਸਦੀ ਚੋਣ ਵੀ ਕਰ ਸਕਦੇ ਹਨ। ਅਤੇ ਉਹ ਨਿਰਧਾਰਿਤ ਕਰ ਸਕਦੇ ਹਨ ਕਿ ਉਹ ਪ੍ਰਤੀਦਿਨ ਕਿੰਨਾ ਸਿੱਖਣਾ ਚਾਹੁੰਦੇ ਹਨ। ਆਨਲਾਈਨ ਸਿਖਲਾਈ ਨਾਲ, ਸਿਖਿਆਰਥੀਆਂ ਨੂੰ ਸਹਿਜਤਾ ਨਾਲ ਸਿੱਖਣਾ ਚਾਹੀਦਾ ਹੈ। ਭਾਵ, ਉਨ੍ਹਾਂ ਨੂੰ ਨਵੀਂ ਭਾਸ਼ਾ ਕੁਦਰਤੀ ਢੰਗ ਨਾਲ ਸਿੱਖਣੀ ਚਾਹੀਦੀ ਹੈ। ਜਿਵੇਂ ਕਿ ਉਨ੍ਹਾਂ ਨੇ ਭਾਸ਼ਾਵਾਂ ਨੂੰ ਬੱਚਿਆਂ ਵਜੋਂ ਜਾਂ ਛੁੱਟੀਆਂ ਦੇ ਦੌਰਾਨ ਸਿੱਖਿਆ ਸੀ। ਇਸ ਤਰ੍ਹਾਂ, ਸਿਖਿਆਰਥੀ ਅਨੁਰੂਪ ਸਥਿਤੀਆਂ ਦੀ ਵਰਤੋਂ ਦੁਆਰਾ ਸਿੱਖਦੇ ਹਨ। ਉਹ ਵੱਖ-ਵੱਖ ਸਥਾਨਾਂ ਉੱਤੇ ਵੱਖ-ਵੱਖ ਚੀਜ਼ਾਂ ਦਾ ਤਜਰਬਾ ਹਾਸਲ ਕਰਦੇ ਹਨ। ਉਨ੍ਹਾਂ ਨੂੰ ਆਪਣੇ ਆਪ ਨੂੰ ਇਸ ਪ੍ਰਕ੍ਰਿਆ ਵਿੱਚ ਗਤੀਸ਼ੀਲ ਰੱਖਣਾ ਚਾਹੀਦਾ ਹੈ। ਕੁਝ ਪ੍ਰੋਗ੍ਰਾਮਾਂ ਲਈ ਤੁਹਾਨੂੰ ਹੈੱਡਫ਼ੋਨ ਅਤੇ ਇੱਕ ਮਾਈਕ੍ਰੋਫ਼ੋਨ ਦੀ ਲੋੜ ਪਵੇਗੀ। ਇਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਮੂਲ ਬੁਲਾਰਿਆਂ ਨਾਲ ਗੱਲਬਾਤ ਕਰ ਸਕਦੇ ਹੋ। ਕਿਸੇ ਵਿਅਕਤੀ ਦੇ ਉਚਾਰਣ ਦਾ ਵਿਸ਼ਲੇਸ਼ਣ ਕਰਵਾਉਣਾ ਵੀ ਸੰਭਵ ਹੈ। ਇਸ ਤਰ੍ਹਾਂ ਤੁਸੀਂ ਸੁਧਾਰ ਜਾਰੀ ਰੱਖ ਸਕਦੇ ਹੋ। ਤੁਸੀਂ ਸਮਾਜਿਕ ਸਮੂਹਾਂ ਵਿੱਚ ਹੋਰ ਸਿਖਿਆਰਥੀਆਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਇੰਟਰਨੈੱਟ ਰਾਹੀਂ ਯਾਤਰਾ ਦੇ ਦੌਰਾਨ ਵੀ ਸਿਖਲਾਈ ਸੰਭਵ ਹੈ। ਤੁਸੀਂ ਡਿਜੀਟਲ ਤਕਨਾਲੋਜੀ ਦੀ ਸਹਾਇਤਾ ਨਾਲ ਭਾਸ਼ਾ ਨੂੰ ਆਪਣੇ ਨਾਲ ਕਿਸੇ ਵੀ ਸਥਾਨ 'ਤੇ ਲਿਜਾ ਸਕਦੇ ਹੋ। ਆਨਲਾਈਨ ਕੋਰਸ ਪਰੰਪਰਾਗਤ ਕੋਰਸਾਂ ਨਾਲੋਂ ਵੱਧ ਘਟੀਆ ਨਹੀਂ ਹੁੰਦੇ। ਜਦੋਂ ਪ੍ਰੋਗ੍ਰਾਮਾਂ ਨੂੰ ਚੰਗੀ ਤਰ੍ਹਾਂ ਪਾਸ ਕਰ ਲਿਆ ਜਾਂਦਾ ਹੈ, ਇਹ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਹਨ। ਪਰ ਇਹ ਜ਼ਰੂਰੀ ਹੈ ਕਿ ਆਨਲਾਈਨ ਕੋਰਸ ਬਹੁਤ ਤੜਕ-ਭੜਕ ਵਾਲਾ ਨਾ ਹੋਵੇ। ਬਹੁਤ ਸਾਰੇ ਐਨੀਮੇਸ਼ਨ ਸਿਖਲਾਈ ਸਮੱਗਰੀ ਤੋਂ ਧਿਆਨ ਹਟਾ ਸਕਦੇ ਹਨ। ਦਿਮਾਗ ਨੂੰ ਹਰੇਕ ਇਕਲੌਤੀ ਉਤੇਜਨਾ ਦਾ ਸੰਸਾਧਨ ਕਰਨਾ ਪੈਂਦਾ ਹੈ। ਨਤੀਜੇ ਵਜੋਂ, ਯਾਦਾਸ਼ਤ ਬਹੁਤ ਜਲਦੀ ਵਿਆਕੁਲ ਹੋ ਸਕਦੀ ਹੈ। ਇਸਲਈ, ਕਈ ਵਾਰ ਕਿਸੇ ਕਿਤਾਬ ਦੀ ਸਹਾਇਤਾ ਨਾਲ ਸ਼ਾਂਤੀ ਨਾਲ ਸਿੱਖਣਾ ਚੰਗਾ ਹੁੰਦਾ ਹੈ। ਜਿਹੜੇ ਨਵੇਂ ਢੰਗਾਂ ਨੂੰ ਪੁਰਾਣਿਆਂ ਨਾਲ ਮਿਸ਼ਰਤ ਕਰਦੇ ਹਨ, ਨਿਸਚਿਤ ਰੂਪ ਵਿੱਚ ਵਧੀਆ ਤਰੱਕੀ ਕਰਨਗੇ... |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|