ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > 한국어 > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
KO 한국어
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
MP3
ਕਿਤਾਬ ਬਾਰੇ
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ।
|
|
||
ਸਾਨੂੰ ਘਰ ਠੀਕ ਕਰਨਾ ਪਿਆ।
|
|
||
ਸਾਨੂੰ ਬਰਤਨ ਧੋਣੇ ਪਏ।
|
|
||
|
|
|
|
ਕੀ ਤੈਨੂੰ ਬਿਲ ਦੇਣਾ ਪਿਆ?
|
|
||
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ?
|
|
||
ਕੀ ਤੈਨੂੰ ਜੁਰਮਾਨਾ ਦੇਣਾ ਪਿਆ?
|
|
||
|
|
|
|
ਕੌਣ ਜਾਣਾ ਚਾਹੁੰਦਾ ਹੈ?
|
|||
ਕਿਸਨੇ ਘਰ ਜਲਦੀ ਜਾਣਾ ਹੈ?
|
|
||
ਕਿਸਨੇ ਟ੍ਰੇਨ ਫੜਨੀ ਹੈ?
|
|||
|
|
|
|
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ।
|
|
||
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ।
|
|
||
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ।
|
|
||
|
|
|
|
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ।
|
|
||
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ।
|
|
||
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ।
|
|
||
|
|
|
|
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ।
|
저_ 당_이 당_ 아_에_ 전_하_ 싶_ 줄 알_어_.
j_o_e_n d_n_s_n_i d_n_s_n a_a_e_e j_o_h_a_a_o s_p_e_n j_l a_-_s_-_o_o_
저는 당신이 당신 아내에게 전화하고 싶은 줄 알았어요.
jeoneun dangsin-i dangsin anaeege jeonhwahago sip-eun jul al-ass-eoyo.
저_ 당__ 당_ 아___ 전___ 싶_ 줄 알____
j______ d________ d______ a______ j__________ s______ j__ a___________
저는 당신이 당신 아내에게 전화하고 싶은 줄 알았어요.
jeoneun dangsin-i dangsin anaeege jeonhwahago sip-eun jul al-ass-eoyo. |
||
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ।
|
|
||
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ।
|
|
||
|
|
|
|
ਚੀਨੀ ਭਾਸ਼ਾਚੀਨੀ ਭਾਸ਼ਾ ਦੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਬੁਲਾਰੇ ਹਨ। ਪਰ, ਕੋਈ ਵੀ ਇਕਲੌਤੀ ਵਿਅਕਤੀਗਤ ਚੀਨੀ ਭਾਸ਼ਾ ਮੌਜੂਦ ਨਹੀਂ ਹੈ। ਬਹੁਤ ਸਾਰੀਆਂ ਚੀਨੀ ਭਾਸ਼ਾਵਾਂ ਮੌਜੂਦ ਹਨ। ਇਹ ਸਾਰੀਆਂ ਸਾਈਨੋ-ਤਿੱਬਤੀਅਨ ਭਾਸ਼ਾਵਾਂ ਦੇ ਪਰਿਵਾਰ ਨਾਲ ਸੰਬੰਧਤ ਹਨ। ਲੱਗਭਗ 130 ਕਰੋੜ ਲੋਕ ਚੀਨੀ ਭਾਸ਼ਾ ਬੋਲਦੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਅਤੇਤਾਇਵਾਨ ਵਿੱਚ ਰਹਿੰਦੇ ਹਨ। ਚੀਨੀ ਭਾਸ਼ਾ ਦੇ ਅਲਪ-ਸੰਖਿਅਕ ਬੁਲਾਰਿਆਂ ਵਾਲੇ ਬਹੁਤ ਸਾਰੇ ਦੇਸ਼ ਹਨ। ਸਭ ਤੋਂ ਵੱਡੀ ਚੀਨੀ ਭਾਸ਼ਾ ਹਾਈ ਚਾਈਨੀਜ਼ ਹੈ। ਇਸ ਪ੍ਰਮਾਣਿਤ ਉੱਚ-ਪੱਧਰੀ ਭਾਸ਼ਾ ਨੂੰ ਮੈਂਡੇਰਿਨ ਵੀ ਕਹਿੰਦੇ ਹਨ। ਮੈਂਡੇਰਿਨ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਰਕਾਰੀ ਭਾਸ਼ਾ ਹੈ। ਹੋਰ ਚੀਨੀ ਭਾਸ਼ਾਵਾਂ ਆਮ ਤੌਰ 'ਤੇ ਕੇਵਲ ਉਪ-ਭਾਸ਼ਾਵਾਂ ਵਜੋਂ ਪ੍ਰਚੱਲਤ ਹਨ। ਮੈਂਡੇਰਿਨ ਤਾਇਵਾਨ ਅਤੇ ਸਿੰਗਾਪੁਰ ਵਿੱਚ ਵੀ ਬੋਲੀ ਜਾਂਦੀ ਹੈ। ਮੈਂਡੇਰਿਨ 85 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਇਹ ਭਾਸ਼ਾ ਤਕਰੀਬਨ ਸਾਰੇ ਚੀਨੀ-ਬੁਲਾਰੇ ਜਾਣਦੇ ਹਨ। ਇਸੇ ਕਰਕੇ, ਵੱਖ-ਵੱਖ ਉਪ-ਭਾਸ਼ਾਵਾਂ ਬੋਲਣ ਵਾਲੇ ਗੱਲਬਾਤ ਲਈ ਇਸਦੀ ਵਰਤੋਂ ਕਰਦੇ ਹਨ। ਸਾਰੇ ਚੀਨੀ ਲੋਕ ਇੱਕ ਸਾਂਝੇ ਲਿਖਤੀ ਰੂਪ ਦੀ ਵਰਤੋਂ ਕਰਦੇ ਹਨ। ਚੀਨੀ ਲਿਖਤੀ ਰੂਪ 4,000 ਤੋਂ 5,000 ਸਾਲ ਪੁਰਾਣਾ ਹੈ। ਇਸ ਨਾਲ, ਚੀਨ ਕੋਲ ਸਭ ਤੋਂ ਪੁਰਾਣੀ ਸਾਹਿਤਕ ਪਰੰਪਰਾ ਹੈ। ਹੋਰ ਏਸ਼ੀਅਨ ਸੱਭਿਅਤਾਵਾਂ ਨੇ ਵੀ ਚੀਨੀ ਲਿਖਤੀ ਰੂਪ ਨੂੰ ਅਪਣਾਇਆ ਹੈ। ਚੀਨੀ ਅੱਖਰ, ਵਰਣਮਾਲਾ ਪ੍ਰਣਾਲੀਆਂ ਨਾਲੋਂ ਵਧੇਰੇ ਔਖੇ ਹੁੰਦੇ ਹਨ। ਪਰ, ਬੋਲਚਾਲ ਵਾਲੀ ਚੀਨੀ ਇੰਨੀ ਗੁੰਝਲਦਾਰ ਨਹੀਂ ਹੁੰਦੀ। ਤੁਲਨਾਤਮਕ ਰੂਪ ਵਿੱਚ ਵਿਆਕਰਣ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ। ਇਸਲਈ, ਵਿਦਿਆਰਥੀ ਬਹੁਤ ਜਲਦੀ ਚੰਗੀ ਤਰੱਕੀ ਕਰ ਸਕਦੇ ਹਨ। ਅਤੇ ਵੱਧ ਤੋਂ ਵੱਧ ਲੋਕ ਚੀਨੀ ਸਿੱਖਣਾ ਚਾਹੁੰਦੇ ਹਨ! ਇੱਕ ਵਿਦੇਸ਼ੀ ਭਾਸ਼ਾ ਵਜੋਂ, ਇਹ ਤੇਜ਼ੀ ਨਾਲ ਅਰਥਭਰਪੂਰ ਹੁੰਦੀ ਜਾ ਰਹੀ ਹੈ। ਹੁਣ ਤੱਕ, ਚੀਨੀ ਭਾਸ਼ਾਵਾਂ ਦੀ ਪੇਸ਼ਕਸ਼ ਹਰ ਥਾਂ 'ਤੇ ਕੀਤੀ ਜਾਂਦੀ ਹੈ। ਇਸਨੂੰ ਆਪ ਹੀ ਸਿੱਖਣ ਦਾ ਹੌਸਲਾ ਰੱਖੋ! ਚੀਨੀ ਭਾਸ਼ਾ ਭਵਿੱਖ ਦੀ ਭਾਸ਼ਾ ਹੋਵੇਗੀ... |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|