ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > ትግርኛ > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
TI ትግርኛ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
MP3
ਕਿਤਾਬ ਬਾਰੇ
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਅਗਲਾ ਡਾਕਘਰ ਕਿੱਥੇ ਹੈ?
|
|
||
ਕੀ ਹੋਰ ਕੋਈ ਡਾਕਘਰ ਨੇੜੇ ਹੈ?
|
|
||
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ?
|
እ_ ዝ_ረ_ ፖ_ት_ቦ_ስ_ን_ብ_በ_ት ም_ታ_) ኣ_ይ ኣ_?
i_ī z_k_’_r_b_ p_s_t_-_o_i_i_n_d_b_d_b_t_t_ m_’_t_w_) a_e_i a_o_
እቲ ዝቐረበ ፖስት-ቦክስ(ንደብዳበታት ምእታው) ኣበይ ኣሎ?
itī ziḵ’erebe positi-bokisi(nidebidabetati mi’itawi) abeyi alo?
እ_ ዝ___ ፖ______________ ም____ ኣ__ ኣ__
i__ z_________ p___________________________ m________ a____ a___
እቲ ዝቐረበ ፖስት-ቦክስ(ንደብዳበታት ምእታው) ኣበይ ኣሎ?
itī ziḵ’erebe positi-bokisi(nidebidabetati mi’itawi) abeyi alo? |
||
|
|
|
|
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ।
|
|
||
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ।
|
|
||
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ?
|
|
||
|
|
|
|
ਇਸ ਪੈਕਟ ਦਾ ਵਜ਼ਨ ਕਿੰਨਾ ਹੈ?
|
|
||
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ?
|
|
||
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ?
|
|
||
|
|
|
|
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ?
|
|||
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ?
|
|
||
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ?
|
|||
|
|
|
|
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ?
|
|
||
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ?
|
|
||
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ।
|
|||
|
|
|
|
ਲਾਈਨ ਵਿਅਸਤ ਜਾ ਰਹੀ ਹੈ।
|
|||
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ?
|
|
||
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ।
|
|
||
|
|
|
|
ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ। ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ। ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ। ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ। ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ। ਦੂਜੀ ਘਰ ਵਿੱਚ ਵਰਤੀ ਜਾਂਦੀ ਹੈ। ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ। ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ। ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ। ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ। ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ। ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ। ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ। ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ। ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ। ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ। ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ। ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ। ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ। |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|