ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > मराठी > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
MR मराठी
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
MP3
ਕਿਤਾਬ ਬਾਰੇ
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ।
|
|
||
ਸਭ ਤੋਂ ਪਹਿਲਾਂ ਮੱਥਾ
|
|||
ਆਦਮੀ ਨੇ ਟੋਪੀ ਪਹਿਨੀ ਹੈ।
|
|
||
|
|
|
|
ਉਸਦੇ ਵਾਲ ਨਹੀਂ ਦਿਖਦੇ।
|
|
||
ਉਸਦੇ ਕੰਨ ਵੀ ਨਹੀਂ ਦਿੱਖਦੇ।
|
|
||
ਉਸਦੀ ਪਿਠ ਵੀ ਨਹੀਂ ਦਿਖਦੀ।
|
|
||
|
|
|
|
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ।
|
|
||
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ।
|
|
||
ਆਦਮੀ ਦੀ ਨੱਕ ਲੰਬੀ ਹੈ।
|
|||
|
|
|
|
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ।
|
|
||
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ।
|
|
||
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ।
|
|
||
|
|
|
|
ਬਾਂਹਾਂ ਮਜ਼ਬੂਤ ਹਨ।
|
|||
ਲੱਤਾਂ ਵੀ ਮਜ਼ਬੂਤ ਹਨ।
|
|||
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ।
|
|
||
|
|
|
|
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ।
|
त_य_न_ प_न_ट घ_त_े_ी न_ह_ आ_ि क_ट_ण घ_त_े_ा न_ह_.
T_ā_ē p_n_a g_ā_a_ē_ī n_h_ ā_i k_ṭ_p_ṇ_ g_ā_a_ē_ā n_h_.
त्याने पॅन्ट घातलेली नाही आणि कोटपण घातलेला नाही.
Tyānē pĕnṭa ghātalēlī nāhī āṇi kōṭapaṇa ghātalēlā nāhī.
त_____ प____ घ______ न___ आ__ क____ घ______ न____
T____ p____ g________ n___ ā__ k_______ g________ n____
त्याने पॅन्ट घातलेली नाही आणि कोटपण घातलेला नाही.
Tyānē pĕnṭa ghātalēlī nāhī āṇi kōṭapaṇa ghātalēlā nāhī. |
||
ਪਰ ਉਸਨੂੰ ਠੰਢ ਲੱਗ ਰਹੀ ਹੈ।
|
|
||
ਉਹ ਇੱਕ ਹਿਮ – ਮਾਨਵ ਹੈ।
|
|||
|
|
|
|
ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ... |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|