ਸੁਨੇਹਾ
ਜੇਕਰ ਤੁਸੀਂ ਇਸ ਪਾਠ ਦਾ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਖਰਾਂ ਨੂੰ ਦਿਖਾਉਣ ਜਾਂ ਲੁਕਾਉਣ ਲਈ ਇਹਨਾਂ ਵਾਕਾਂ 'ਤੇ ਕਲਿੱਕ ਕਰ ਸਕਦੇ ਹੋ।
ਵਾਕਾਂਸ਼ ਪੁਸਤਕ
ਘਰ > www.goethe-verlag.com > ਪੰਜਾਬੀ > فارسی > ਵਿਸ਼ਾ - ਸੂਚੀ |
ਮੈਂ ਬੋਲਦਾ…
PA ਪੰਜਾਬੀ
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PA ਪੰਜਾਬੀ
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
ਮੈਂ ਸਿੱਖਣਾ ਚਾਹੁੰਦਾ ਹਾਂ…
FA فارسی
-
AR العربية
-
DE Deutsch
-
EM English US
-
EN English UK
-
ES español
-
FR français
-
IT italiano
-
JA 日本語
-
PT português PT
-
PX português BR
-
ZH 中文
-
AD адыгабзэ
-
AF Afrikaans
-
AM አማርኛ
-
BE беларуская
-
BG български
-
BN বাংলা
-
BS bosanski
-
CA català
-
CS čeština
-
DA dansk
-
EL ελληνικά
-
EO esperanto
-
ET eesti
-
FA فارسی
-
FI suomi
-
HE עברית
-
HI हिन्दी
-
HR hrvatski
-
HU magyar
-
HY հայերեն
-
ID bahasa Indonesia
-
KA ქართული
-
KK қазақша
-
KN ಕನ್ನಡ
-
KO 한국어
-
LT lietuvių
-
LV latviešu
-
MK македонски
-
MR मराठी
-
NL Nederlands
-
NN nynorsk
-
NO norsk
-
PL polski
-
RO română
-
RU русский
-
SK slovenčina
-
SL slovenščina
-
SQ Shqip
-
SR српски
-
SV svenska
-
TA தமிழ்
-
TE తెలుగు
-
TH ภาษาไทย
-
TI ትግርኛ
-
TR Türkçe
-
UK українська
-
UR اردو
-
VI Tiếng Việt
MP3
ਕਿਤਾਬ ਬਾਰੇ
ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:
ਕੀ ਇੱਥੇ ਕੋਈ ਡਿਸਕੋ ਹੈ?
|
|
||
ਕੀ ਇੱਥੇ ਕੋਈ ਨਾਈਟ – ਕਲੱਬ ਹੈ?
|
|
||
ਕੀ ਇੱਥੇ ਕੋਈ ਪੱਬ ਹੈ?
|
|
||
|
|
|
|
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ?
|
|
||
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ?
|
|
||
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ?
|
|
||
|
|
|
|
ਕੀ ਨਾਟਕ ਦੇ ਹੋਰ ਟਿਕਟ ਹਨ?
|
|
||
ਕੀ ਫਿਲਮ ਦੇ ਹੋਰ ਟਿਕਟ ਹਨ?
|
|
||
ਕੀ ਖੇਲ ਦੇ ਹੋਰ ਟਿਕਟ ਹਨ?
|
ه_و_ ب_ی_ ب_ا_ ت_ا_ا_ ب_ز_ ف_ت_ا_ د_ر_د_
h_n_z b_l_t b_r_y_ t_m_s_â_e b_z_-_-_e f_o_b_l m_j_d a_t_
هنوز بلیط برای تماشای بازی فوتبال دارند؟
hanuz belit barâye tamâshâye bâzi-e-ye footbâl mojud ast?
ه___ ب___ ب___ ت_____ ب___ ف_____ د______
h____ b____ b_____ t________ b________ f______ m____ a___
هنوز بلیط برای تماشای بازی فوتبال دارند؟
hanuz belit barâye tamâshâye bâzi-e-ye footbâl mojud ast? |
||
|
|
|
|
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
|
|
||
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
|
|
||
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
|
|
||
|
|
|
|
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ?
|
|
||
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ?
|
|
||
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ?
|
|
||
|
|
|
|
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ?
|
|
||
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ?
|
|
||
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ?
|
|
||
|
|
|
|
ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ! |
|
ਕੋਈ ਵੀਡੀਓ ਨਹੀਂ ਮਿਲਿਆ! ਡਾਊਨਲੋਡ ਨਿੱਜੀ ਵਰਤੋਂ, ਪਬਲਿਕ ਸਕੂਲਾਂ ਜਾਂ ਗੈਰ-ਵਪਾਰਕ ਉਦੇਸ਼ਾਂ ਲਈ ਮੁਫ਼ਤ ਹਨ। ਲਾਈਸੈਂਸ ਇਕਰਾਰਨਾਮਾ | ਕਿਰਪਾ ਕਰਕੇ ਇੱਥੇ! ਪ੍ਰਿੰਟ | © ਕਾਪੀਰਾਈਟ 2007 - 2024 ਗੋਏਥੇ ਵਰਲੈਗ ਸਟਾਰਨਬਰਗ ਅਤੇ ਲਾਇਸੈਂਸ ਦੇਣ ਵਾਲੇ। ਸਾਰੇ ਅਧਿਕਾਰ ਰਾਖਵੇਂ ਹਨ। ਸੰਪਰਕ
|